ਭੀੜ-ਭੜੱਕੇ ਵਾਲੇ ਬਾਜ਼ਾਰ 'ਚੋਂ ਬਰਾਮਦ ਹੋਇਆ ਪਟਾਕੇ ਤੇ ਆਤਿਸ਼ਬਾਜ਼ੀਆਂ ਦਾ ਭੰਡਾਰ

  |   Faridkot-Muktsarnews

ਕੋਟਕਪੂਰਾ (ਨਰਿੰਦਰ) - ਥਾਣਾ ਸਿਟੀ ਪੁਲਸ ਕੋਟਕਪੂਰਾ ਨੇ ਛਾਪੇਮਾਰੀ ਦੌਰਾਨ ਭੀੜ-ਭਾੜ ਵਾਲੇ ਮੇਨ ਬਾਜ਼ਾਰ 'ਚ ਸਥਿਤ ਇਕ ਕਰਿਆਨੇ ਦੀ ਦੁਕਾਨ ਤੋਂ ਭਾਰੀ ਮਾਤਰਾ 'ਚ ਪਟਾਕੇ ਤੇ ਆਤਿਸ਼ਬਾਜ਼ੀਆਂ ਦਾ ਭੰਡਾਰ ਬਰਾਮਦ ਕੀਤਾ ਹੈ। ਪੁਲਸ ਨੇ ਉਕਤ ਦੁਕਾਨ ਤੋਂ 187 ਡੱਬੇ ਬਰਾਮਦ ਕੀਤੇ ਹਨ, ਜਿਸ ਦੇ ਆਧਾਰ 'ਤੇ ਪੁਲਸ ਨੇ ਦੁਕਾਨ ਦੇ ਮਾਲਕ ਦੀਪਕ ਮਿੱਤਰ ਉਰਫ ਮੌਂਟੀ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਇਸ ਕੇਸ 'ਚ ਉਸਦੇ ਇਕ ਕਰੀਬੀ ਰਿਸ਼ਤੇਦਾਰ ਰਾਜ ਕੁਮਾਰ ਲਾਹੌਰੀਆ ਨੂੰ ਨਾਮਜ਼ਦ ਕੀਤਾ ਗਿਆ। ਡੀ. ਐੱਸ. ਪੀ. ਬਲਕਾਰ ਸਿੰਘ ਸੰਧੂ ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਜਤਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਦੇ ਏ. ਐੱਸ. ਆਈ. ਹਰਨੇਕ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਰਾਜ ਲਾਹੌਰੀਆ ਨੇ ਆਪਣੇ ਭਤੀਜੇ ਦੀਪਕ ਮਿੱਤਲ ਦੀ ਦੁਕਾਨ ਦੀ ਉਪਰਲੀ ਮੰਜ਼ਿਲ 'ਤੇ ਭਾਰੀ ਮਾਤਰਾ 'ਚ ਜਲਨਸ਼ੀਲ ਪਟਾਕੇ ਤੇ ਧਮਾਕੇਦਾਰ ਸਮੱਗਰੀ ਸਟੋਰ ਕੀਤੀ ਹੋਈ ਹੈ।...

ਫੋਟੋ - http://v.duta.us/WZutiwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/1yR91AAA

📲 Get Faridkot-Muktsar News on Whatsapp 💬