ਸਰਹੱਦੀ ਪਿੰਡਾਂ 'ਚ ਪੰਜਾਬ ਕੇਸਰੀ ਨੇ ਵੰਡੀ ਰਾਹਤ ਸਮੱਗਰੀ (ਵੀਡੀਓ)

  |   Gurdaspurnews

ਦੀਨਾਨਗਰ (ਦੀਪਕ ਕੁਮਾਰ) - ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਹੋਣ ਵਾਲੀ ਪਾਕਿਸਤਾਨੀ ਗੋਲੀਬਾਰੀ ਦਾ ਸਭ ਤੋਂ ਜ਼ਿਆਦਾ ਅਸਰ ਸਰਹੱਦੀ ਪਿੰਡਾਂ 'ਚ ਵੱਸਦੇ ਲੋਕਾਂ ਨੂੰ ਭੋਗਣਾ ਪੈਂਦਾ ਹੈ। ਇਸ ਦੇ ਬਾਵਜੂਦ ਇਹ ਲੋਕ ਹਰ ਤਰ੍ਹਾਂ ਦੇ ਹਾਲਾਤ ਨਜਿਠਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਅਤੇ ਅਜਿਹੇ 'ਚ ਇਨ੍ਹਾਂ ਪਰਿਵਾਰਾਂ ਦੀ ਹੌਂਸਲਾ ਅਫਜਾਈ ਲਈ ਅੱਗੇ ਆਇਆ ਹੈ 'ਪੰਜਾਬ ਕੇਸਰੀ ਗਰੁੱਪ'। ਜਾਣਕਾਰੀ ਅਨੁਸਾਰ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਬੀਤੇ 20 ਸਾਲਾਂ ਤੋਂ ਸਰਹੱਦੀ ਪਿੰਡਾਂ 'ਚ ਵੱਸਦੇ ਲੋਕਾਂ ਨੂੰ ਰਾਹਤ ਸਮੱਗਰੀ ਭੇਜ ਰਹੇ ਹਨ। ਜਿਸ ਦੇ ਚੱਲਦੇ ਰਾਹਤ ਸਮੱਗਰੀ ਦਾ 522ਵਾਂ ਟਰੱਕ ਪਰਵਾਣੂ ਤੋਂ ਰਿਟਾ. ਡੀ. ਐੱਸ.ਪੀ. ਅਰਸ਼ੀ ਲਾਲ ਵਲੋਂ ਪਠਾਨਕੋਟ ਦੇ ਪਿੰਡ ਬਸਾਊ ਬਾੜਮਾ 'ਚ ਭੇਜਿਆ ਗਿਆ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/CZDsDAAA

📲 Get Gurdaspur News on Whatsapp 💬