ਕਰਤਾਰਪੁਰ ਕੋਰੀਡੋਰ : ਪਾਕਿ ਦੀ 20 ਡਾਲਰ ਫੀਸ ਦੀ ਮੰਗ ਨੂੰ ਭਾਰਤ ਨੇ ਕੀਤਾ ਖਾਰਿਜ

  |   Amritsarnews

ਅੰਮ੍ਰਿਤਸਰ : ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦਾ ਐਲਾਨ ਕਰਨ ਤੋਂ ਬਾਅਦ ਪੂਰੇ ਸੰਸਾਰ ਦੇ ਸਿੱਖ ਸ਼ਰਧਾਲੂਆਂ ਵਲੋਂ ਉਸਤਤ ਲੁੱਟਣ ਵਾਲੇ ਪਾਕਿ ਦੀ ਨਾਪਾਕ ਕਰਤੂਤ ਸਾਹਮਣੇ ਆਈ ਹੈ। ਜੁਆਇੰਟ ਚੈੱਕ ਪੋਸਟ ਅਟਾਰੀ ਬਾਰਡਰ ਦੇ ਜੁਆਇੰਟ ਸੈਕੇਟਰੀ ਰੈਂਕ ਦੇ ਅਧਿਕਾਰੀਆਂ ਦੀ ਬੈਠਕ 'ਚ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਆਉਣ ਵਾਲੇ ਸ਼ਰਧਾਲੂਆਂ 'ਤੇ ਪ੍ਰਤੀ ਸ਼ਰਧਾਲੂ 20 ਡਾਲਰ ਦਾ ਸਰਵਿਸ ਚਾਰਜਿਜ਼ ਲਾਉਣ ਦਾ ਐਲਾਨ ਕੀਤਾ ਹੈ, ਜਿਸ ਦਾ ਭਾਰਤੀ ਵਫਦ ਵਲੋਂ ਭਾਰੀ ਵਿਰੋਧ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨਾਲ ਜਾਣ ਵਾਲੇ ਪ੍ਰੋਟੋਕੋਲ ਅਫਸਰਾਂ ਦੀ ਪਾਕਿਸਤਾਨ ਜਾਣ 'ਤੇ ਵੀ ਰੋਕ ਲਾ ਦਿੱਤੀ ਗਈ ਹੈ।...

ਫੋਟੋ - http://v.duta.us/4lQYowAA

ਇਥੇ ਪਡ੍ਹੋ ਪੁਰੀ ਖਬਰ — - http://v.duta.us/iv-ImgAA

📲 Get Amritsar News on Whatsapp 💬