ਮੀਟਿੰਗ 'ਚ ਨਹੀਂ ਨਿਕਲਿਆ ਹੱਲ, ਦਿਲਕੁਸ਼ਾ ਮਾਰਕੀਟ ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ

  |   Jalandharnews

ਜਲੰਧਰ (ਪੁਨੀਤ)—ਪਟੇਲ ਹਸਪਤਾਲ ਤੇ ਦਿਲਕੁਸ਼ਾ ਮਾਰਕੀਟ ਦਰਮਿਆਨ ਗਲੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਅੱਜ ਹੋਏ ਘਟਨਾਕ੍ਰਮ ਤੋਂ ਬਾਅਦ ਪ੍ਰਸ਼ਾਸਨ ਅਤੇ ਪਟੇਲ ਹਸਪਤਾਲ ਪ੍ਰਬੰਧਨ ਨਾਲ ਮੀਟਿੰਗ 'ਚ ਸਮੱਸਿਆ ਦਾ ਹੱਲ ਨਾ ਨਿਕਲਣ ਕਾਰਨ ਦਿਲਕੁਸ਼ਾ ਮਾਰਕੀਟ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਮਾਰਕੀਟ ਦੇ ਦੁਕਾਨਦਾਰਾਂ ਨੇ ਪਟੇਲ ਪ੍ਰਬੰਧਨ ਅਤੇ ਪ੍ਰਸ਼ਾਸਨ 'ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ।

ਜਾਣਕਾਰੀ ਮੁਤਾਬਕ ਦੁਪਹਿਰ ਨੂੰ ਦਿਲਕੁਸ਼ਾ ਮਾਰਕੀਟ ਐਸੋਸੀਏਸ਼ਨ ਵੱਲੋਂ ਰਾਮਾ ਕ੍ਰਿਸ਼ਨ ਮਾਰਕੀਟ 'ਚ ਮਲਬਾ ਚੁੱਕਣ ਲਈ ਜੇ. ਸੀ. ਬੀ. ਤੇ ਟਰੈਕਟਰ ਟਰਾਲੀ ਮੰਗਵਾਈ ਗਈ। ਇਹ ਮਲਬਾ ਉਸ ਕੰਧ ਦਾ ਹੈ ਜਿਸ ਨੂੰ ਪਿਛਲੇ ਦਿਨੀਂ ਪਟੇਲ ਹਸਪਤਾਲ ਵੱਲੋਂ ਬਣਵਾਇਆ ਗਿਆ ਸੀ ਅਤੇ ਦਿਲਕੁਸ਼ਾ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਤੁੜਵਾਇਆ ਗਿਆ ਸੀ।...

ਫੋਟੋ - http://v.duta.us/L7DmwgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/MUT-yAAA

📲 Get Jalandhar News on Whatsapp 💬