ਸਾਊਦੀ 'ਚ ਸ਼ੇਖ ਦੇ ਚੁੰਗਲ 'ਚ ਫਸਿਆ ਪੰਜਾਬੀ ਨੌਜਵਾਨ, ਵੀਡੀਓ ਰਾਹੀਂ ਮੰਗੀ ਮਦਦ

  |   Jalandharnews

ਜਲੰਧਰ (ਸੋਨੂੰ) : ਪੈਸੇ ਕਮਾਉਣ ਦੀ ਦੌੜ 'ਚ ਪੰਜਾਬੀ ਨੌਜਵਾਨ ਅਕਸਰ ਹੀ ਕਿਸੇ ਨਾ ਕਿਸੇ ਦੇ ਝਾਂਸੇ 'ਚ ਫਸ ਜਾਂਦੇ ਹਨ, ਜਿਨ੍ਹਾਂ 'ਚੋਂ ਕਈ ਨੌਜਵਾਨਾਂ ਨੂੰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵਾਪਸ ਲਿਆਂਦਾ ਜਾ ਚੁੱਕਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਾਊਦੀ ਅਰਬ 'ਚ ਫਸੇ ਫਿਲੌਰ ਦੇ ਨੌਜਵਾਨ ਨੇ ਵੀਡੀਓ ਪਾ ਕੇ ਆਪਣੀ ਹੱਡ-ਬੀਤੀ ਸਾਂਝੀ ਕੀਤੀ ਹੈ। ਪੀੜਤ ਨੌਜਵਾਨ ਆਸ਼ੂ ਦੇ ਭਰਾ ਨੇ ਦੱਸਿਆ ਕਿ ਉੁਸ ਦਾ ਭਰਾ ਸਾਲ 2016 'ਚ 2 ਪਿੰਡੇ ਦੇ ਹੀ 2 ਲੋਕਾਂ ਦੇ ਮਾਧਿਅਮ ਰਾਹੀਂ ਸਾਊਦੀ ਅਰਬ ਗਿਆ ਸੀ ਅਤੇ ਉਸ ਨੂੰ ਕਿਹਾ ਗਿਆ ਸੀ ਕਿ ਸਾਊਦੀ 'ਚ ਉਸ ਨੂੰ ਸਕਿਓਰਿਟੀ ਗਾਰਡ ਦਾ ਕੰਮ ਦਿੱਤਾ ਜਾਵੇਗਾ ਪਰ ਜਦੋਂ ਉਕਤ ਨੌਜਵਾਨ ਸਾਊਦੀ ਅਰਬ ਪੁੱਜਿਆ ਤਾਂ ਉਸ ਨੂੰ ਖੇਤ ਮਜ਼ਦੂਰ ਦਾ ਕੰਮ ਦਿੱਤਾ ਗਿਆ।...

ਫੋਟੋ - http://v.duta.us/gviENgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Cnfd8QAA

📲 Get Jalandhar News on Whatsapp 💬