Nri ਸਭਾ ਦੀ ਚੋਣ 30 ਨਵੰਬਰ ਨੂੰ ਹੋਣੀ ਹੋਈ ਤੈਅ, ਮੈਂਬਰਸ਼ਿਪ 25 ਸਤੰਬਰ ਤੱਕ ਓਪਨ

  |   Punjabnews

ਜਲੰਧਰ - ਸੂਬੇ 'ਚ ਐੱਨ.ਆਰ.ਆਈਜ਼ ਦੀਆਂ ਸਮੱਸਿਆਵਾਂ ਲਈ ਗਠਿਤ ਕੀਤੀ ਗਈ ਐੱਨ.ਆਰ.ਆਈ ਸਭਾ ਦੀ ਚੋਣ ਇਸ ਸਾਲ 30 ਨਵੰਬਰ ਨੂੰ ਹੋਣ ਜਾ ਰਹੀ ਹੈ, ਜਿਸ ਦੀ ਮੈਂਬਰਸ਼ਿਪ 25 ਸਤੰਬਰ ਤੱਕ ਓਪਨ ਰੱਖੀ ਗਈ ਹੈ। 1 ਮਹੀਨੇ 'ਚ ਅਜੇ ਤੱਕ ਸਿਰਫ 10 ਲੋਕਾਂ ਨੇ ਹੀ ਇਸ ਮੈਂਬਰਸ਼ਿਪ ਲਈ ਅਪਲਾਈ ਕੀਤਾ ਹੈ, ਜਿਸ ਤੋਂ ਇਹ ਸਿੱਧ ਹੋ ਰਿਹਾ ਹੈ ਕਿ ਇਸ ਵਾਰ ਦੀਆਂ ਚੋਣਾਂ 'ਚ ਐੱਨ.ਆਰ.ਆਈਜ਼. ਦੀ ਕੋਈ ਦਿਲਚਸਪੀ ਨਹੀਂ ਹੈ। ਨਵੰਬਰ ਮਹੀਨੇ ਹੋਣ ਜਾ ਰਹੀ ਇਸ ਚੋਣ 'ਚ 23 ਹਜ਼ਾਰ ਮੈਂਬਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ, ਜਿਸ 'ਚ ਸਿੰਗਲ ਵਿਅਕਤੀ 10 ਹਜ਼ਾਰ ਤੋਂ 500 ਰੁਪਏ ਅਤੇ ਪਤੀ-ਪਤਨੀ 16 ਹਜ਼ਾਰ ਰੁਪਏ 'ਚ ਐੱਨ.ਆਰ.ਆਈਜ਼. ਸਭਾ ਦੀ ਮੈਂਬਰਸ਼ਿਪ ਲੈ ਸਕਦੇ ਹਨ।...

ਫੋਟੋ - http://v.duta.us/QS4hngAA

ਇਥੇ ਪਡ੍ਹੋ ਪੁਰੀ ਖਬਰ — - http://v.duta.us/2wb8agAA

📲 Get Punjab News on Whatsapp 💬