ਕੌਮਾਂਤਰੀ ਗਿਰੋਹ ਦਾ ਪਰਦਾਫਾਸ਼, ਸਾਈਬਰ ਕ੍ਰਾਈਮ ਰਾਹੀਂ ਠੱਗੀ ਮਾਰਨ ਵਾਲੇ 4 ਕਾਬੂ

  |   Punjabnews

ਦਸੂਹਾ (ਝਾਵਰ)— ਦਸੂਹਾ ਪੁਲਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਸਾਈਬਰ ਕ੍ਰਾਈਮ ਦੇ ਕੌਮਾਂਤਰੀ ਪੱਧਰ ਗਿਰੋਹ ਦੇ 4 ਸਾਈਬਰ ਕ੍ਰਾਈਮ ਵਿਅਕਤੀਆਂ ਨੂੰ ਨਾਕੇਬੰਦੀ ਦੌਰਾਨ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਅਨਿਲ ਭਨੋਟ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਹੁਸ਼ਿਆਰਪੁਰ ਗੋਰਵ ਗਰਗ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਇਨ੍ਹਾਂ ਸਾਈਬਰ ਕ੍ਰਾਈਮ ਦੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ।

ਇੰਝ ਕੀਤੇ ਚਾਰੋਂ ਨੌਜਵਾਨ ਕਾਬੂ

ਉਨ੍ਹਾਂ ਨੇ ਦੱਸਿਆ ਕਿ ਥਾਣਾ ਮੁਖੀ ਯਾਦਵਿੰਦਰ ਸਿੰਘ ਬਰਾੜ ਅਤੇ ਏ. ਐੱਸ. ਆਈ. ਅਨਿਲ ਕੁਮਾਰ ਦੀ ਡਿਊਟੀ ਲਗਾਈ ਗਈ ਜਦੋ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਦਿੱਲੀ, ਰੋਹਤਕ ਤੋਂਇਕ ਸਾਈਬਰ ਗੈਂਗ ਲੋਕਾਂ ਦੇ ਏ. ਟੀ. ਐੱਮ. ਰਾਹੀ ਪੈਸੇ ਕਢਵਾਉਂਦੇ ਸਨ ਅਤੇ ਇਹ 4 ਵਿਅਕਤੀ ਰੋਹਤਕ ਤੋਂ ਵੈਸ਼ਨੋ ਦੇਵੀ ਜਾਂਦੇ ਸਨ। ਰਸਤੇ 'ਚ ਜਿੱਥੇ ਵੀ ਇਨ੍ਹਾਂ ਦਾ ਦਾਅ ਲੱਗਦਾ ਸੀ ਸਵਾਈਪ ਮਸ਼ੀਨ ਰਾਹੀਂ ਠੱਗੀ ਕਰ ਲੈਂਦੇ ਸਨ, ਜਿਨ੍ਹਾਂ ਦੀਆਂ ਤਾਰਾਂ ਮੁੱਖ ਸਰਗਨੇ ਨਾਲ ਜੁੜੀਆਂ ਹੋਈਆ ਸਨ। ਉਨ੍ਹਾਂ ਕਿਹਾ ਕਿ ਬਲੱਗਣ ਚੌਕ ਨਜ਼ਦੀਕ ਪੁਲਸ ਨੇ ਨਾਕੇਬੰਦੀ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਕਾਰ ਨੰ. ਪੀ. ਬੀ-08-ਏਡ3080 ਨੂੰ ਜਦੋ ਰੋਕਿਆ ਤਾਂ ਇਸ 'ਚੋਂ ਏ. ਟੀ. ਐੱਮ. ਕਾਰਡ ਨਾਲ ਠੱਗੀ ਮਾਰਨ ਵਾਲੇ ਅੰਤਰਰਾਜੀ ਗਿਰੋਹ ਦੇ 4 ਠੱਗਾਂ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ।...

ਫੋਟੋ - http://v.duta.us/9xEPvQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/dDSCkQAA

📲 Get Punjab News on Whatsapp 💬