ਥਾਣਾ ਮਹਿਤਾ ਤੋਂ 50 ਫੁੱਟ ਦੀ ਦੂਰੀ 'ਤੇ ਸਥਿਤ ਸੇਵਾ ਕੇਂਦਰ 'ਚ ਚੋਰੀ

  |   Punjabnews

ਚੌਕ ਮਹਿਤਾ (ਕੈਪਟਨ) : ਸਥਾਨਕ ਸੇਵਾ ਕੇਂਦਰ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਬੇਖੌਫ ਤਰੀਕੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜੇਕਰ ਇਸ ਚੋਰੀ ਨੂੰ ਥਾਣਾ ਮਹਿਤਾ ਅੰਦਰ ਹੋਈ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਿ-ਕਥਨੀ ਨਹੀਂ ਹੋਵੇਗੀ ਕਿਉਂਕਿ ਸੇਵਾ ਕੇਂਦਰ ਥਾਣਾ ਮਹਿਤਾ ਤੋਂ ਤਕੀਰਬਨ 50 ਫੁੱਟ ਦੀ ਦੂਰੀ 'ਤੇ ਹੈ। ਚੋਰੀ ਦੀ ਇਸ ਵਾਰਦਾਤ ਨੇ ਥਾਣਾ ਮਹਿਤਾ ਦੀ ਚੌਕਸੀ 'ਤੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਜੇਕਰ ਆਪਣੀ ਸੁਰੱਖਿਆ ਖੁਦ ਨਹੀਂ ਕਰ ਸਕਦੀ ਤਾਂ ਫਿਰ ਆਮ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਦਾਅਵੇ ਕਿਸ ਆਧਾਰ 'ਤੇ ਕਰਦੀ ਹੈ।...

ਫੋਟੋ - http://v.duta.us/ZbL27wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/EStr4QAA

📲 Get Punjab News on Whatsapp 💬