ਭੋਗਪੁਰ ਦੇ ਰੇਲਵੇ ਰੋਡ ਬਾਜ਼ਾਰ 'ਚੋਂ ਦਿਨ-ਦਿਹਾੜੇ ਮੋਟਰਸਾਇਕਲ ਚੋਰੀ

  |   Jalandharnews

ਭੋਗਪੁਰ (ਰਾਜੇਸ਼ ਸੂਰੀ) : ਭੋਗਪੁਰ ਵਿਚ ਸਰਗਰਮ ਦੋਪਹੀਆ ਵਾਹਨ ਚੋਰਾਂ ਵੱਲੋਂ ਲਗਾਤਰ ਮੋਟਰਸਾਇਕਲ ਅਤੇ ਐਕਟਿਵਾ ਚੋਰੀ ਕੀਤੇ ਜਾ ਰਹੇ ਹਨ। ਕਈ ਵਾਰਦਾਤਾਂ ਹੋਣ ਤੋਂ ਬਾਅਦ ਵੀ ਚੋਰ ਗਿਰੋਹ ਪੁਲਸ ਦੀ ਪੁਹੰਚ ਤੋਂ ਦੂਰ ਹੈ। ਚੋਰਾਂ ਦੇ ਗਿਰੋਹ ਵੱਲੋਂ ਭੋਗਪੁਰ ਸ਼ਹਿਰ ਦੇ ਸਭ ਤੋਂ ਵੱਧ ਭੀੜ ਵਾਲੇ ਰੇਲਵੇ ਰੋਡ ਬਾਜ਼ਾਰ 'ਚੋਂ ਇਕ ਮੋਟਰਸਾਇਕਲ ਚੋਰੀ ਹੋਣ ਦੀ ਖਬਰ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਪੁੱਤਰ ਹਜ਼ਾਰਾ ਰਾਮ ਵਾਸੀ ਪਿੰਡ ਸਨੋਰਾ ਨੇ ਦੱਸਿਆ ਹੈ ਕਿ ਉਹ ਰੇਲਵੇ ਰੇਡ ਬਾਜ਼ਾਰ ਸਥਿਤ ਇਕ ਦੁਕਾਨ ਵਿਚ ਨੌਕਰੀ ਕਰਦਾ ਹੈ ਉਹ ਹਰ ਰੋਜ਼ ਅਪਣਾ ਪੈਸ਼ਨ ਪਲਸ ਮੋਟਰਸਾਇਕਲ ਨੰਬਰ ਪੀ.ਬੀ. ਬੀ.ਐਫ 8259 ਦੁਕਾਨ ਨੇੜਲੇ ਪਸ਼ੂ ਹਸਪਤਾਲ ਵਿਚ ਖੜ੍ਹਾ ਕਰਦਾ ਸੀ।...

ਫੋਟੋ - http://v.duta.us/vQGy-AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/HsfregAA

📲 Get Jalandhar News on Whatsapp 💬