27 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 4 ਗ੍ਰਿਫ਼ਤਾਰ

  |   Hoshiarpurnews

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਦਰ ਪੁਲਸ ਨੇ ਊਨਾ ਰੋਡ ’ਤੇ ਸਥਿਤ ਚੱਕਸਾਧੂ ਨੇੜੇ ਨਾਕਾਬੰਦੀ ਦੌਰਾਨ ਕਾਰ ’ਚੋਂ 23 ਪੇਟੀਆਂ (4 ਲੱਖ 23 ਹਜ਼ਾਰ ਐੱਮ. ਐੱਲ.) ਨਾਜਾਇਜ਼ ਸ਼ਰਾਬ ਸਮੇਤ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ।

ਥਾਣਾ ਸਦਰ ਵਿਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਰਾਜੇਸ਼ ਅਰੋਡ਼ਾ ਨੇ ਦੱਸਿਆ ਕਿ ਨਸ਼ਿਆਂ ਖਿਲਾਫ਼ ਐੱਸ. ਐੱਸ. ਪੀ. ਗੌਰਵ ਗਰਗ ਵੱਲੋਂ ਜਾਰੀ ਸਖਤ ਹਦਾਇਤ ਤਹਿਤ ਪੁਲਸ ਦੀ ਟੀਮ ਨੇੇ ਚੱਕਸਾਧੂ ਨੇੜੇ ਨਾਕਾਬੰਦੀ ਕਰ ਰੱਖੀ ਸੀ। ਇਸ ਦੌਰਾਨ ਕਾਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਕਾਰ ’ਚੋਂ 23 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਇਸ ਮਾਮਲੇ ਵਿਚ ਕੁਲ 4 ਦੋਸ਼ੀਆਂ ਹਨੀ ਪੁੱਤਰ ਸੰਤੋਸ਼ ਸਿੰਘ ਨਿਵਾਸੀ ਡੀ. ਸੀ. ਰੋਡ, ਜ਼ੋਰਾਵਰ ਸਿੰਘ ਪੁੱਤਰ ਮਨਜੀਤ ਸਿੰਘ ਨਿਵਾਸੀ ਫਤਿਹਗਡ਼੍ਹ ਰੋਡ, ਮੁਹੰਮਦ ਖਲੀਫ ਪੁੱਤਰ ਜਾਗੂ ਸ਼ਾਹ ਨਿਵਾਸੀ ਅਸਲਾਮਾਬਾਦ ਅਤੇ ਅੰਮ੍ਰਿਤ ਸਿੰਘ ਪੁੱਤਰ ਧਰਮਪਾਲ ਸਿੰਘ ਨਿਵਾਸੀ ਬਿਲਾਸਪੁਰ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।...

ਫੋਟੋ - http://v.duta.us/-GAP6wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/x5wgxwAA

📲 Get Hoshiarpur News on Whatsapp 💬