65 ਸਾਲਾ ਬਜ਼ੁਰਗ ਵੱਲੋਂ 14 ਸਾਲਾ ਬੱਚੇ ਨਾਲ ਬਦਫੈਲੀ

  |   Jalandharnews

ਮੱਲ੍ਹੀਆਂ ਕਲਾਂ (ਟੁੱਟ)— ਪਿੰਡ ਬੱਲ ਕੋਹਨਾਂ ਵਿਖੇ 65 ਸਾਲ ਦੇ ਇੱਕ ਬਜ਼ੁਰਗ ਵੱਲੋਂ 14 ਸਾਲਾ ਬੱਚੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਪੁਲਸ ਚੌਕੀ ਉੱਗੀ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਪੀੜਤ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ 14 ਸਾਲਾ ਲੜਕਾ, ਜੋ ਕਿ ਨੌਵੀਂ ਜਮਾਤ ਵਿਚ ਮੱਲ੍ਹੀਆਂ ਖੁਰਦ ਸਕੂਲ ਵਿਖੇ ਪੜ੍ਹਦਾ ਹੈ, ਹੋਰ ਬੱਚਿਆਂ ਦੇ ਨਾਲ ਖੇਡ ਰਿਹਾ ਸੀ। ਇਸ ਦੌਰਾਨ ਪਿੰਡ ਦੇ ਹੀ ਬਜ਼ੁਰਗ ਗੁਰਬਖਸ਼ ਸਿੰਘ ਪੁੱਤਰ ਕਰਨੈਲ ਸਿੰਘ ਨੇ ਬੱਚੇ ਨੂੰ ਲਾਲਚ ਦੇ ਕੇ ਆਪਣੇ ਘਰ ਵਿਚ ਬੁਲਾ ਲਿਆ ਜਿੱਥੇ ਉਸ ਨੇ ਬੱਚੇ ਨਾਲ ਬਦਫੈਲੀ ਕੀਤੀ।...

ਫੋਟੋ - http://v.duta.us/VvIrrAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/JiqDgwAA

📲 Get Jalandhar News on Whatsapp 💬