ਕੈਪਟਨ ਦੇ ਸ਼ਹਿਰ 'ਚ 5 ਕਲਾਸਾਂ ਨੂੰ ਪੜ੍ਹਾ ਰਹੀ ਹੈ ਸਿਰਫ ਇਕ ਟੀਚਰ

  |   Patialanews

ਪਟਿਆਲਾ (ਇੰਦਰਜੀਤ ਬਖਸ਼ੀ) : ਪੰਜਾਬ ਦਾ ਇਕ ਅਜਿਹਾ ਸਕੂਲ ਜਿੱਥੇ ਕਲਾਸਾਂ ਤਾਂ 5 ਹਨ ਪਰ ਪੜ੍ਹਾਉਣ ਵਾਲਾ ਅਧਿਆਪਕ ਸਿਰਫ 1 ਹੈ। ਇਹ ਸਕੂਲ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ ਦੇ ਪਿੰਡ ਮਰਦਾਂਪੁਰ ਵਿਚ ਸਥਿਤ ਹੈ। ਇਸ ਸਰਕਾਰੀ ਸਕੂਲ ਵਿਚ 81 ਦੇ ਕਰੀਬ ਬੱਚੇ ਵੱਖ-ਵੱਖ ਕਲਾਸਾਂ ਵਿਚ ਪੜ੍ਹਦੇ ਹਨ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਨੂੰ ਪੜ੍ਹਾਉਣ ਵਾਲੀ ਅਧਿਆਪਕ ਸਿਰਫ ਇਕ ਹੈ। ਪਿੰਡ ਦੇ ਸਰਪੰਚ ਅਤੇ ਬੱਚਿਆਂ ਅਨੁਸਾਰ ਉਨ੍ਹਾਂ ਵੱਲੋਂ ਕਈ ਵਾਰ ਲਿਖਤੀ ਰੂਪ ਵਿਚ ਸਿੱਖਿਆ ਵਿਭਾਗ ਨੂੰ ਵੀ ਭੇਜਿਆ ਗਿਆ ਹੈ ਕਿ ਇੱਥੇ ਬੱਚੇ ਤਾਂ ਹਨ ਪਰ ਅਧਿਆਪਕ ਨਾ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਦੇ ਬਾਵਜੂਦ ਅਜੇ ਤੱਕ ਕੋਈ ਵੀ ਨਵਾਂ ਅਧਿਆਪਕ ਨਹੀਂ ਆਇਆ।...

ਫੋਟੋ - http://v.duta.us/SmeN_QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/UGCOmgAA

📲 Get Patiala News on Whatsapp 💬