ਭਾਖੜਾ, ਡੈਹਰ, ਪੌਂਗ, ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ

  |   Patialanews

ਪਟਿਆਲਾ - ਪਿਛਲੇ ਕਾਫੀ ਸਮੇਂ ਤੋਂ ਬਾਅਦ ਇਸ ਵਾਰ ਮੌਸਮ 'ਚ ਅਜਿਹੀ ਤਬਦੀਲੀ ਆਈ ਹੈ ਕਿ ਉੱਤਰੀ ਭਾਰਤ ਦੇ ਇਲਾਕਿਆਂ 'ਚ ਹਾਲੇ ਵੀ ਬਰਸਾਤ ਹੋ ਰਹੀ ਹੈ। ਪਹਾੜੀ ਇਲਾਕਿਆਂ 'ਚ ਲਗਾਤਾਰ ਬਰਸਾਤ ਹੋਣ ਕਾਰਨ ਸਾਰੇ ਡੈਮਾਂ ਦੀਆਂ ਝੀਲਾਂ ਪਾਣੀ ਨਾਲ ਭਰੀਆਂ ਹੋਈਆਂ ਹਨ, ਜਿਸ ਤੋਂ ਇਹ ਸਿੱਧ ਹੁੰਦਾ ਹੈ ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਡੈਮ ਦੀਆਂ ਝੀਲਾਂ 'ਚ ਪਾਣੀ ਦੀ ਆਮਦ ਪਿਛਲੇ ਸਾਲ ਨਾਲੋਂ ਕਿਤੇ ਵੱਧ ਹੈ। ਸੂਤਰਾਂ ਮੁਤਾਬਕ ਮੌਸਮ ਵਿਭਾਗ ਵਲੋਂ ਹਾਲੇ ਵੀ ਬਰਸਾਤ ਹੋਣ ਦੀਆਂ ਭਵਿੱਖ ਬਾਣੀਆਂ ਕੀਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ 'ਚ ਪਾਣੀ ਦਾ ਪੱਧਰ 1675 ਫੁੱਟ ਦੇ ਕਰੀਬ ਦੱਸਿਆ ਜਾ ਰਿਹਾ ਹੈ। ਇਸ ਝੀਲ ਅੰਦਰ 7 ਸਤੰਬਰ ਨੂੰ 38447 ਕਿਊਸਿਕ ਪਾਣੀ ਆਇਆ ਸੀ ਤੇ 6 ਸਤੰਬਰ ਨੂੰ 39252 ਕਿਊਸਿਕ ਦਰ ਨਾਲ ਪਾਣੀ ਛੱਡਿਆ ਗਿਆ। ਪਿਛਲੇ ਸਾਲ ਇਸੇ ਸਮੇਂ ਇਹ ਪਾਣੀ ਝੀਲ 'ਚ 34376 ਕਿਊਸਿਕ ਦਰ ਨਾਲ ਆਇਆ ਸੀ। ਪਿਛਲੇ ਸਾਲ ਇਸੇ ਦਿਨ ਝੀਲ ਦੇ ਪਾਣੀ ਦਾ ਪੱਧਰ 1646.91 ਫੁੱਟ ਤੱਕ ਮਾਪਿਆ ਗਿਆ ਸੀ।...

ਫੋਟੋ - http://v.duta.us/jUfAIwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/IhtLswAA

📲 Get Patiala News on Whatsapp 💬