[bhatinda-mansa] - ਮੋਗਾ ਅਵੈਨਿਊ ਓਵਰਸਿਜ਼ ਦੇ ਨਰਸਿੰਗ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਦਿਖਾਇਆ ਭਾਰੀ ਉਤਸ਼ਾਹ

  |   Bhatinda-Mansanews

ਬਠਿੰਡਾ (ਬੀ. ਐੱਨ. 281/2)-ਪੰਜਾਬ ਸਰਕਾਰ ਵਲੋਂ ਮਾਨਤਾ ਪ੍ਰਾਪਤ ਮੋਗਾ ਵਿਚ ਸਥਾਪਤ ਮੋਗਾ ਅਵੈਨਿਊ ਓਵਰਸੀਜ਼ ਅਤੇ ਹੈਲਥ ਕੈਰੀਅਰ ਇੰਟਰਨੈਸ਼ਨਲ ਵਲੋਂ ਹੋਟਲ ਬਿਗ ਬੇਨ, ਮੋਗਾ ਵਿਚ ਵਿਦਿਆਰਥੀਆਂ ਲਈ ਫ੍ਰੀ ਸੈਮੀਨਾਰ ਲਾਇਆ ਗਿਆ, ਜਿਸ ਵਿਚ ਹੈਲਥ ਕੈਰੀਅਰ ਇੰਟਰਨੈਸ਼ਨਲ ਦੇ ਸੀ. ਈ. ਓ. ਮਿ. ਸਾਇਮਨ ਸਚਵੇਜੇਰਟ ਤੇ ਮਿ. ਗੇਅੌਂਸ਼ ਜੋਸ਼ ਨੇ ਵਿਦਿਆਰਥੀਆਂ ਨੂੰ ਨਵੇਂ ਕੋਰਸਾਂ ਬਾਰੇ ਜਾਣਕਾਰੀ ਦਿਤੀ ਗਈ, ਜਿਸ ਨਾਲ ਉਹ ਬਹੁਤ ਆਸਾਨੀ ਨਾਲ ਆਸਟ੍ਰੇਲੀਆ ਵਿਚ ਬਹੁਤ ਆਸਾਨੀ ਨਾਲ ਪੀ. ਆਰ. ਲੈ ਸਕਦੇ ਹਨ। ਮੋਗਾ ਅਵੈਨਿਊ ਓਵਰਸੀਜ਼ ਦੇ ਮੈਨੇਜਿੰਗ ਡਾਇਰੈਕਟਰ ਪ੍ਰਦੀਪ ਕੁਮਾਰ ਕੋਸ਼ਲ ਨੇ ਦੱਸਿਆ ਕਿ ਵਿਦਿਆਰਥੀ 6 ਬੈਂਡ ਅਤੇ 5.5 ਬੈਂਡ ਲੈ ਕੇ ਵੀ ਆਸਟ੍ਰੇਲੀਆ ਵਿਚ ਬਹੁਤ ਹੀ ਘੱਟ ਖਰਚ ਵਿਚ ਪਡ਼੍ਹਾਈ ਕਰ ਕੇ ਆਸਟ੍ਰੇਲੀਆ ਦੀ ਪੀ.ਆਰ. ਲੈ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜੋ ਵਿਦਿਆਰਥੀ ਕਿਸੇ ਕਾਰਨ ਇਸ ਸੈਮੀਨਾਰ ਵਿਚ ਸ਼ਾਮਲ ਨਹੀਂ ਹੋ ਸਕੇ ਉਹ ਮੋਗਾ ਵਿਚ ਸ਼ਰਮਾ ਬੇਕਰੀ ਸਾਹਮਣੇ ਚੱਕੀ ਵਾਲੀ ਗਲੀ ਵਿਖੇ ਸਥਿਤ ਮੋਗਾ ਅਵੈਨਿਊ ਓਵਰਸੀਜ਼ ਸੰਸਥਾ ਵਿਚ ਜਾ ਕੇ ਸੰਪਰਕ ਕਰ ਸਕਦੇ ਹਨ।...

ਫੋਟੋ - http://v.duta.us/YDdEuAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/mgThxgAA

📲 Get Bhatinda-Mansa News on Whatsapp 💬