[chandigarh] - 'ਚੰਡੀਗੜ੍ਹ ਰੇਲਵੇ ਸਟੇਸਨ' ਦੀ ਵਾਂਗਡੋਰ ਨਿਜੀ ਕੰਪਨੀ ਦੇ ਹੱਥ

  |   Chandigarhnews

ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਵਾਂਗਡੋਰ 15 ਫਰਵਰੀ ਤੋਂ ਨਿਜੀ ਕੰਪਨੀ ਦੇ ਹੱਥਾਂ 'ਚ ਚਲੀ ਜਾਵੇਗੀ। ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮੋੜ 'ਤੇ ਹੈਦਰਾਬਾਦ ਦੀ ਕੰਪਨੀ ਯੂ. ਡੀ. ਐੱਸ. ਨੂੰ ਸੌਂਪਿਆ ਗਿਆ ਹੈ। ਹੁਣ ਵਰਲਡ ਕਲਾਸ ਰੇਲਵੇ ਸਟੇਸ਼ਨ ਦਾ ਨਿਰਮਾਣ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ। ਯੂ. ਡੀ. ਐੱਸ. ਕੰਪਨੀ ਦੇ ਸੀਨੀਅਰ ਮੈਨੇਜਰ ਮਹਾਵੀਰ ਸਿੰਘ ਮਹਿਰਾ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦਾ ਨਿਜੀਕਰਨ ਤਿੰਨ ਪੱਧਰਾਂ 'ਚ ਹੋਵੇਗਾ। ਪਹਿਲੇ ਪੱਧਰ ਦੀ ਜ਼ਿੰਮੇਵਾਰੀ ਯੂ. ਡੀ. ਐੱਸ. ਕੰਪਨੀ ਸੰਭਾਲੇਗੀ। ਸਟੇਸ਼ਨ ਦੀ ਸਫਾਈ, ਕੰਟੀਨ ਅਤੇ ਕਈ ਦੂਜੇ ਕੰਮ ਹੁਣ ਕੰਪਨੀ ਦੀ ਜ਼ਿੰਮੇਵਾਰੀ ਹੋਵੇਗੀ। ਸੀਨੀਅਰ ਅਧਿਕਾਰੀਆਂ ਨੇ ਰੇਲਵੇ ਸਟੇਸ਼ਨ ਦਾ ਦੌਰਾ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਰੇਲਵੇ ਵਲੋਂ ਚੰਡੀਗੜ੍ਹ ਸਟੇਸ਼ਨ ਨੂੰ 99 ਸਾਲਾਂ ਲਈ ਨਿਜੀ ਕੰਪਨੀ ਨੂੰ ਸੌਂਪਿਆ ਗਿਆ ਹੈ।...

ਫੋਟੋ - http://v.duta.us/lHF2MwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/89BbLAAA

📲 Get Chandigarh News on Whatsapp 💬