[moga] - ਬਲਾਕ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਸ਼ੋਕ ਮਿੱਤਲ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ

  |   Moganews

ਮੋਗਾ (ਰਾਕੇਸ਼)-ਬਲਾਕ ਕਾਂਗਰਸ ਕਮੇਟੀ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ, ਸੰਜੂ ਮਿੱਤਲ ਦੇ ਪਿਤਾ, ਰਮਨ ਮਿੱਤਲ, ਭਾਰਤ ਭੂਸ਼ਣ ਮਿੱਤਲ ਦੇ ਚਾਚਾ ਅਸ਼ੋਕ ਮਿੱਤਲ ਦੇ ਦਿਹਾਂਤ ’ਤੇ ਰਾਜਨੀਤਕ, ਧਾਰਮਕ, ਸਮਾਜਕ, ਵਪਾਰਕ, ਸਿੱਖਿਅਕ ਸੰਸਥਾਵਾਂ ਦੇ ਆਗੂਆਂ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਸ਼੍ਰੀ ਮਿੱਤਲ ਦਾ ਰਾਮ ਬਾਗ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਜਥੇਦਾਰ ਤੀਰਥ ਸਿੰਘ ਮਾਹਲਾ, ਨਗਰ ਕੌਂਸਲ ਦੀ ਪ੍ਰਧਾਨ ਅਨੂੰ ਮਿੱਤਲ, ਜਗਤਾਰ ਸਿੰਘ ਰਾਜੇਆਣਾ, ਪ੍ਰਧਾਨ ਅਮਰਜੀਤ ਸਿੰਘ ਰਾਜੇਆਣਾ, ਬਾਲ ਕ੍ਰਿਸ਼ਨ ਬਾਲੀ, ਬਿੱਟੂ ਮਿੱਤਲ, ਸਾਬਕਾ ਚੇਅਰਮੈਨ ਗੁਰਬਚਨ ਸਿੰਘ ਬਰਾਡ਼, ਅਮਰਜੀਤ ਸਿੰਘ ਮਾਣੂੰਕੇ, ਜੌਲੀ ਗਰਗ ਪ੍ਰਧਾਨ ਨਿਹਾਲ ਸਿੰਘ ਵਾਲਾ, ਭੋਲਾ ਬਰਾਡ਼, ਯਾਦਵਿੰਦਰ ਬਾਂਸਲ, ਹਰੀ ਸਿੰਘ ਖਾਈ, ਨਰ ਸਿੰਘ ਬਰਾਡ਼, ਸੁਖਨੰਦਨ ਅਗਰਵਾਲ, ਰਾਕੇਸ਼ ਤੋਤਾ, ਰਜਿੰਦਰ ਬੰਸੀ, ਜਸਵਿੰਦਰ ਸਿੰਘ ਵਕੀਲ, ਗਗਨਦੀਪ ਗਰਗ ਐਡਵੋਕੇਟ, ਅਮਨ ਸਿੰਘ ਗਰੇਵਾਲ, ਜਗਸੀਰ ਗਰਗ, ਗੁਰਜੰਟ ਧਾਲੀਵਾਲ, ਬਾਬੂ ਕਰਨਲ ਸਿੰਘ, ਇੰਦਰਜੀਤ ਸਿੰਘ ਗਿੱਲ ਬੀਡ਼ ਚਡ਼ਿੱਕ, ਰਾਜ ਲੂੰਬਾ, ਸੁਰਿੰਦਰ ਬਾਂਸਲ ਡੀ.ਐੱਮ., ਅਰੁਣ ਬਾਂਸਲ, ਬੰਟੀ ਜਿੰਦਲ, ਦੀਪਕ ਤਨੇਜਾ, ਸਤੀਸ਼ ਗਰਗ, ਰਾਕੇਸ਼ ਰਿੰਪੀ ਬਾਂਸਲ, ਰਾਮ ਨਿਵਾਸ ਬਾਂਸਲ, ਜੱਗਾ ਗੋਇਲ, ਠਾਕਰ ਦਾਸ ਮਿੱਤਲ, ਕਾਕਾ ਬਰਾਡ਼, ਕ੍ਰਿਸ਼ਨ ਲੂਥਰਾ, ਬਲਤੇਜ ਸਿੰਘ ਲੰਗੇਆਣਾ, ਸਤਨਾਮ ਬਰਾਡ਼, ਧਰਮਪਾਲ ਕਾਂਸਲ, ਰੋਸ਼ਨ ਲਾਲ ਰੋਸ਼ੀ, ਰਜਿੰਦਰ ਗੋਇਲ, ਕਮਲ ਕਿਸ਼ੋਰ ਗਰਗ, ਰਘੂਭੂਸ਼ਨ ਗੋਇਲ, ਰਛਪਾਲ ਸਿੰਘ ਰਾਜੇਆਣਾ, ਦੀਪਾ ਬਾਂਸਲ, ਸੁਭਾਸ਼ ਗੋਇਲ, ਰਜਨੀਸ਼ ਬਾਂਸਲ, ਨਰੇਸ਼ ਜੈਦਕਾ, ਰਾਜੂ ਭੰਡਾਰੀ, ਵਰਿੰਦਰ ਸਿੰਗਲਾ ਮੋਗਾ, ਸੰਦੀਪ ਠੰਡੂ, ਗੁਰਦੀਪ ਬਰਾਡ਼, ਡਾ.ਦੇਵ ਰਾਜ, ਦੀਪਾ ਅਰੋਡ਼ਾ, ਵਿਜੇ ਸ਼ਰਮਾ, ਬਲਵਿੰਦਰ ਗਰਗ, ਸੰਤ ਰਾਮ ਭੰਡਾਰੀ, ਕ੍ਰਿਸ਼ਨ ਗਰਗ, ਸੁੱਖਾ ਲਧਾਈ ਕੇ, ਨਰੇਸ਼ ਮਿੱਤਲ, ਰਾਜ ਗਰਗ, ਮਿਲਨ ਗਰਗ , ਸੁਖਜੀਵਨ ਭਗਤੂ, ਇਕਬਾਲ ਬਰਾਡ਼ ਢਾਬੇ ਵਾਲੇ, ਤਜਿੰਦਰ ਕਾਲੇਕੇ, ਮਨਦੀਪ ਕੱਕਡ਼, ਬਲਵਿੰਦਰ ਸਿੰਘ ਗਰੀਨ ਵਾਲੇ, ਪਰਮਜੀਤ ਸਿੰਘ, ਅਜੈ ਪਾਲ ਸਿੰਘ, ਸੰਜੀਵ ਬਿੱਟੂ ਰੋਡੇ, ਪਵਨਦੀਪ ਜੈਨ ਸਕੂਲ, ਨੰਦ ਸਿੰਘ ਬਰਾਡ਼, ਲਕਸ਼ ਗਰਗ, ਤਰਸੇਮ ਗਰਗ, ਨਵਦੀਪ ਬਰਾਡ਼, ਪ੍ਰਿੰਸੀਪਲ ਗੁਰਦੇਵ ਸਿੰਘ, ਸੰਦੀਪ ਮਹਿਤਾ, ਅਨਿਲਾ ਪ੍ਰਿੰਸੀਪਲ , ਆਰ.ਕੇ.ਗੁਪਤਾ, ਕਰਨੈਲ ਸਿੰਘ ਕਾਲੇਕੇ, ਅਸ਼ਵਨੀ ਮਿੱਤਲ ਪ੍ਰਧਾਨ, ਮਨੀ ਮਿੱਤਲ, ਜਗਦੀਸ਼ ਬਾਂਸਲ, ਰਵੀਤਾ ਸ਼ਾਹੀ, ਅਜੇ ਗਰਗ, ਰਿੰਕੂ ਕੁਮਾਰ, ਕਾਕਾ ਗਰਗ, ਅਸ਼ੋਕ ਤਲਵਾਡ਼, ਕ੍ਰਿਸ਼ਨ ਪਾਂਧੀ, ਕੁਲਵੰਤ ਅਰੋਡ਼ਾ, ਮੁਕੰਦ ਲਾਲ ਗੋਇਲ, ਡਾ.ਦੀਵਾਨ ਚੰਦ ਅਗਰਵਾਲ, ਵਿਪਨ ਬੱਤਰਾ, ਗਿਆਨ ਮਿੱਤਲ, ਲਖਮੀ ਚੰਦ, ਜੁਗਨੀ ਗਰਗ, ਜਗਮੋਹਨ ਸਿੰਘ ਲੰਗੇਆਣਾ, ਅਸ਼ੋਕ ਗਰਗ, ਕੇਵਲ ਕਿਸ਼ਨ ਬਾਂਸਲ ਪ੍ਰਧਾਨ, ਭਗਵਾਨ ਦਾਸ, ਪਿੰਕਾ ਗੋਇਲ, ਵਿਜੇ ਗੁਪਤਾ, ਪਵਨ ਗੁਪਤਾ, ਰਮਨ ਗੁਪਤਾ, ਹੇਮ ਰਾਜ ਬਾਂਸਲ ਨੇ ਡੂੰਘਾ ਦੁੱਖ ਪ੍ਰਗਟ ਕੀਤਾ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/FmEQlQAA

📲 Get Moga News on Whatsapp 💬